# ਪ੍ਰਧਾਨ ਜਾਜਕ ਨੇ ਯਿਸੂ ਨੂੰ ਜਿਉਂਦੇ ਪਰਮੇਸ਼ੁਰ ਦੇ ਵਿੱਚ ਕੀ ਕਰਨ ਦਾ ਹੁਕਮ ਕੀਤਾ ? ਪ੍ਰਧਾਨ ਜਾਜਕ ਨੇ ਯਿਸ੍ਨੂੰ ਨੂੰ ਹੁਕਮ ਕੀਤਾ ਦੱਸ ਤੂੰ ਮਸੀਹ, ਪਰਮੇਸ਼ੁਰ ਦਾ ਪੁੱਤਰ ਹੈ ਜਾਂ ਨਹੀਂ [26:63] # ਪ੍ਰਧਾਨ ਜਾਜਕ ਦੇ ਹੁਕਮ ਤੇ ਯਿਸੂ ਨੇ ਕੀ ਪ੍ਰਤੀਕਿਰਿਆ ਕੀਤੀ ? ਯਿਸੂ ਨੇ ਕਿਹਾ , ਤੂੰ ਆਪੇ ਹੀ ਆਖ ਦਿੱਤਾ [26:64] # ਯਿਸੂ ਨੇ ਕੀ ਕਿਹਾ ਜੋ ਪ੍ਰਧਾਨ ਜਾਜਕ ਵੇਖੇਗਾ ? ਉ.ਯਿਸੂ ਨੇ ਕਿਹਾ ਪ੍ਰਧਾਨ ਜਾਜਕ , ਮਨੁੱਖ ਦਾ ਪੁੱਤਰ ਕੁਦਰਤ ਦੇ ਸੱਜੇ ਪਾਸੇ ਹੱਥ ਬੈਠਾ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦੇ ਵੇਖੋਗੇ [26:64]