pa_tq/MAT/22/05.md

8 lines
1023 B
Markdown

# ਉਹਨਾਂ ਨੇ ਕੀ ਕੀਤਾ ਜਿਹੜੇ ਰਾਜੇ ਦੇ ਪੁੱਤਰ ਦੇ ਵਿਆਹ ਵਿੱਚ ਬੁਲਾਏ ਹੋਏ ਸਨ ਜਦੋਂ ਉਹਨਾਂ ਨੂੰ ਬੁਲਾਉਣ ਲਈ ਰਾਜੇ ਨੇ ਆਪਣੇ ਦਾਸਾਂ ਨੂੰ ਭੇਜਿਆ ?
ਕਈਆਂ ਨੇ ਬੁਲਾਵੇ ਦੀ ਪ੍ਰਵਾਹ ਨਾ ਕੀਤੀ ਅਤੇ ਆਪਣੇ ਦੂਜੇ ਕੰਮਾਂ ਵਿੱਚ ਲੱਗ ਗਏ ਅਤੇ ਬਾਕੀਆਂ ਨੇ ਰਾਜੇ ਦੇ ਦਾਸਾਂ ਉੱਤੇ ਹੱਥ ਪਾ ਕੇ ਉਹਨਾਂ ਨੂੰ ਮਾਰ ਦਿੱਤਾ [22:6]
# ਰਾਜੇ ਨੇ ਵਿਆਹ ਦੇ ਦਿਨ ਤੇ ਬੁਲਾਏ ਹੋਏ ਪਹਿਲਿਆਂ ਨਾਲ ਕੀ ਕੀਤਾ ?
ਰਾਜੇ ਨੇ ਆਪਣੀ ਸੈਨਾ ਨੂੰ ਭੇਜ ਕੇ ਉਹਨਾਂ ਹੱਤਿਆਰਿਆਂ ਨੂੰ ਮਾਰ ਦਿੱਤਾ ਤੇ ਉਹਨਾਂ ਦੇ ਸ਼ਹਿਰ ਨੂੰ ਫੂਕ ਦਿੱਤਾ [22:7]