# ਉਹਨਾਂ ਨੇ ਕੀ ਕੀਤਾ ਜਿਹੜੇ ਰਾਜੇ ਦੇ ਪੁੱਤਰ ਦੇ ਵਿਆਹ ਵਿੱਚ ਬੁਲਾਏ ਹੋਏ ਸਨ ਜਦੋਂ ਉਹਨਾਂ ਨੂੰ ਬੁਲਾਉਣ ਲਈ ਰਾਜੇ ਨੇ ਆਪਣੇ ਦਾਸਾਂ ਨੂੰ ਭੇਜਿਆ ? ਕਈਆਂ ਨੇ ਬੁਲਾਵੇ ਦੀ ਪ੍ਰਵਾਹ ਨਾ ਕੀਤੀ ਅਤੇ ਆਪਣੇ ਦੂਜੇ ਕੰਮਾਂ ਵਿੱਚ ਲੱਗ ਗਏ ਅਤੇ ਬਾਕੀਆਂ ਨੇ ਰਾਜੇ ਦੇ ਦਾਸਾਂ ਉੱਤੇ ਹੱਥ ਪਾ ਕੇ ਉਹਨਾਂ ਨੂੰ ਮਾਰ ਦਿੱਤਾ [22:6] # ਰਾਜੇ ਨੇ ਵਿਆਹ ਦੇ ਦਿਨ ਤੇ ਬੁਲਾਏ ਹੋਏ ਪਹਿਲਿਆਂ ਨਾਲ ਕੀ ਕੀਤਾ ? ਰਾਜੇ ਨੇ ਆਪਣੀ ਸੈਨਾ ਨੂੰ ਭੇਜ ਕੇ ਉਹਨਾਂ ਹੱਤਿਆਰਿਆਂ ਨੂੰ ਮਾਰ ਦਿੱਤਾ ਤੇ ਉਹਨਾਂ ਦੇ ਸ਼ਹਿਰ ਨੂੰ ਫੂਕ ਦਿੱਤਾ [22:7]