pa_tq/MAT/21/15.md

5 lines
563 B
Markdown

# ਜਦੋਂ ਪ੍ਰਧਾਨ ਜਾਜਕ ਅਤੇ ਉਪਦੇਸ਼ਕ ਖਿਝ ਗਏ ਕਿਉਂ ਜੋ ਬੱਚੇ ਯਿਸੂ ਦੇ ਬਾਰੇ ਕੁਝ ਕਹਿ ਰਹੇ ਸਨ ,ਯਿਸੂ ਨੇ ਉਹਨਾਂ ਨੂੰ ਕੀ ਕਿਹਾ ?
ਯਿਸੂ ਨੇ ਨਬੀ ਦਾ ਹਵਾਲਾ ਦਿੱਤਾ ਜੋ ਕਹਿੰਦਾ ਹੈ ਕਿ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆ ਦੇ ਮੂੰਹੋ ਪਰਮੇਸ਼ੁਰ ਦੀ ਉਸਤੱਤ ਪੂਰੀ ਕਰਵਾਈ [21:15-16]