# ਜਦੋਂ ਪ੍ਰਧਾਨ ਜਾਜਕ ਅਤੇ ਉਪਦੇਸ਼ਕ ਖਿਝ ਗਏ ਕਿਉਂ ਜੋ ਬੱਚੇ ਯਿਸੂ ਦੇ ਬਾਰੇ ਕੁਝ ਕਹਿ ਰਹੇ ਸਨ ,ਯਿਸੂ ਨੇ ਉਹਨਾਂ ਨੂੰ ਕੀ ਕਿਹਾ ? ਯਿਸੂ ਨੇ ਨਬੀ ਦਾ ਹਵਾਲਾ ਦਿੱਤਾ ਜੋ ਕਹਿੰਦਾ ਹੈ ਕਿ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆ ਦੇ ਮੂੰਹੋ ਪਰਮੇਸ਼ੁਰ ਦੀ ਉਸਤੱਤ ਪੂਰੀ ਕਰਵਾਈ [21:15-16]