pa_tq/MAT/14/31.md

8 lines
637 B
Markdown

# ਜਦੋਂ ਯਿਸੂ ਅਤੇ ਪਤਰਸ ਬੇੜੀ ਵਿੱਚ ਚੜ ਗਏ ਤਾਂ ਕੀ ਹੋਇਆ ?
ਜਦੋਂ ਯਿਸੂ ਅਤੇ ਪਤਰਸ ਬੇੜੀ ਵਿੱਚ ਚੜ ਗਏ ਤਾਂ ਪੋਣ ਥੰਮ੍ਹ ਗਈ[14:32]
# ਚੇਲਿਆਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਇਹ ਸਭ ਦੇਖਿਆ ?
ਜਦੋਂ ਚੇਲਿਆਂ ਨੇ ਇਹ ਸਭ ਦੇਖਿਆ ਤਾਂ ਉਹਨਾਂ ਨੇ ਯਿਸੂ ਨੂੰ ਮੱਥਾ ਟੇਕਿਆ ਅਤੇ ਕਿਹਾ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ [14:33]