# ਜਦੋਂ ਯਿਸੂ ਅਤੇ ਪਤਰਸ ਬੇੜੀ ਵਿੱਚ ਚੜ ਗਏ ਤਾਂ ਕੀ ਹੋਇਆ ? ਜਦੋਂ ਯਿਸੂ ਅਤੇ ਪਤਰਸ ਬੇੜੀ ਵਿੱਚ ਚੜ ਗਏ ਤਾਂ ਪੋਣ ਥੰਮ੍ਹ ਗਈ[14:32] # ਚੇਲਿਆਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਇਹ ਸਭ ਦੇਖਿਆ ? ਜਦੋਂ ਚੇਲਿਆਂ ਨੇ ਇਹ ਸਭ ਦੇਖਿਆ ਤਾਂ ਉਹਨਾਂ ਨੇ ਯਿਸੂ ਨੂੰ ਮੱਥਾ ਟੇਕਿਆ ਅਤੇ ਕਿਹਾ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ [14:33]