pa_tq/MAT/14/13.md

5 lines
382 B
Markdown

# ਯਿਸੂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਉਸਨੇ ਵੱਡੀ ਭੀੜ ਨੂੰ ਦੇਖਿਆ ਜੋ ਉਸਦੇ ਪਿੱਛੇ ਚੱਲ ਰਹੀ ਸੀ ?
ਯਿਸੂ ਨੇ ਉਹਨਾਂ ਉੱਪਰ ਤਰਸ ਖਾ ਕੇ ਉਹਨਾਂ ਨੂੰ ਰੋਗਾਂ ਤੋਂ ਚੰਗਾਈ ਦਿੱਤੀ [14:14]