# ਯਿਸੂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਉਸਨੇ ਵੱਡੀ ਭੀੜ ਨੂੰ ਦੇਖਿਆ ਜੋ ਉਸਦੇ ਪਿੱਛੇ ਚੱਲ ਰਹੀ ਸੀ ? ਯਿਸੂ ਨੇ ਉਹਨਾਂ ਉੱਪਰ ਤਰਸ ਖਾ ਕੇ ਉਹਨਾਂ ਨੂੰ ਰੋਗਾਂ ਤੋਂ ਚੰਗਾਈ ਦਿੱਤੀ [14:14]