pa_tq/MAT/14/08.md

8 lines
641 B
Markdown

# ਹੇਰੋਦਿਯਾਸ ਨੇ ਕੀ ਮੰਗਿਆ ?
ਹੇਰੋਦਿਯਾਸ ਨੇ ਕਿਹਾ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਐਥੇ ਥਾਲ ਵਿੱਚ ਮੈਨੂੰ ਦੇਹ [14:8]
# ਹੇਰੋਦੇਸ ਨੇ ਹੇਰੋਦਿਯਾਸ ਦੀ ਗੱਲ ਕਿਉਂ ਮੰਨੀ ?
ਹੇਰੋਦੇਸ ਨੇ ਹੇਰੋਦਿਯਾਸ ਦੀ ਗੱਲ ਇਸ ਲਈ ਮੰਨੀ ਕਿਉਂਕਿ ਉਸਨੇ ਆਪਣੇ ਨਾਲ ਭੋਜਨ ਤੇ ਬੈਠਿਆ ਹੋਇਆ ਦੇ ਸਾਹਮਣੇ ਸੋਂਹ ਖਾਂਦੀ ਸੀ [14:9]