# ਹੇਰੋਦਿਯਾਸ ਨੇ ਕੀ ਮੰਗਿਆ ? ਹੇਰੋਦਿਯਾਸ ਨੇ ਕਿਹਾ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਐਥੇ ਥਾਲ ਵਿੱਚ ਮੈਨੂੰ ਦੇਹ [14:8] # ਹੇਰੋਦੇਸ ਨੇ ਹੇਰੋਦਿਯਾਸ ਦੀ ਗੱਲ ਕਿਉਂ ਮੰਨੀ ? ਹੇਰੋਦੇਸ ਨੇ ਹੇਰੋਦਿਯਾਸ ਦੀ ਗੱਲ ਇਸ ਲਈ ਮੰਨੀ ਕਿਉਂਕਿ ਉਸਨੇ ਆਪਣੇ ਨਾਲ ਭੋਜਨ ਤੇ ਬੈਠਿਆ ਹੋਇਆ ਦੇ ਸਾਹਮਣੇ ਸੋਂਹ ਖਾਂਦੀ ਸੀ [14:9]