pa_tq/MAT/13/03.md

8 lines
808 B
Markdown

# ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਪਹੀ ਦੇ ਕੰਢੇ ਤੇ ਡਿੱਗਿਆ ?
ਜਿਹੜਾ ਬੀਜ਼ ਪਹੀ ਦੇ ਕੰਢੇ ਤੇ ਡਿੱਗਿਆ ਉਸਨੂੰ ਪੰਛੀ ਚੁੱਗ ਕੇ ਲੈ ਗਏ [13:4]
# ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਪੱਥਰੇਲੀ ਜ਼ਮੀਨ ਤੇ ਡਿੱਗਿਆ ?
ਜਿਹੜਾ ਪੱਥਰੇਲੀ ਜ਼ਮੀਨ ਤੇ ਡਿੱਗਿਆ ਉਹ ਜਲਦੀ ਕਿਰਿਆ ਪਰ ਸੂਰਜ ਦੁਆਰਾ ਕਮਲਾ ਗਿਆ ਅਤੇ ਸੁੱਕ ਗਿਆ [13:5-6]