# ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਪਹੀ ਦੇ ਕੰਢੇ ਤੇ ਡਿੱਗਿਆ ? ਜਿਹੜਾ ਬੀਜ਼ ਪਹੀ ਦੇ ਕੰਢੇ ਤੇ ਡਿੱਗਿਆ ਉਸਨੂੰ ਪੰਛੀ ਚੁੱਗ ਕੇ ਲੈ ਗਏ [13:4] # ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਪੱਥਰੇਲੀ ਜ਼ਮੀਨ ਤੇ ਡਿੱਗਿਆ ? ਜਿਹੜਾ ਪੱਥਰੇਲੀ ਜ਼ਮੀਨ ਤੇ ਡਿੱਗਿਆ ਉਹ ਜਲਦੀ ਕਿਰਿਆ ਪਰ ਸੂਰਜ ਦੁਆਰਾ ਕਮਲਾ ਗਿਆ ਅਤੇ ਸੁੱਕ ਗਿਆ [13:5-6]