pa_tq/MAT/11/25.md

12 lines
1.0 KiB
Markdown

# ਯਿਸੂ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ , ਕਿੰਨਾਂ ਤੋਂ ਸਵਰਗ ਦਾ ਰਾਜ ਛੁਪਾਇਆ ਗਿਆ ਹੈ ?
ਯਿਸੂ ਪਰਮੇਸ਼ੁਰ ਦੀ ਵਡਿਆਈ, ਬੁਧਵਾਨਾਂ ਅਤੇ ਗਿਆਨੀਆਂ ਤੋਂ ਸਵਰਗ ਦਾ ਰਾਜ ਛੁਪਾਇਆ ਲਈ ਕਰਦਾ ਹੈ [11:25]
ਯਿਸੂ ਪਰਮੇਸ਼ੁਰ ਦੀ ਵਡਿਆਈ ਕਿੰਨਾਂ ਉੱਤੇ ਸਵਰਗ ਦੇ ਰਾਜ ਪ੍ਰਗਟ ਕਰਨ ਲਈ ਕਰਦਾ ਹੈ
ਯਿਸੂ ਪਰਮੇਸ਼ੁਰ ਦੀ ਵਡਿਆਈ ਮੂਰਖਾਂ ਅਤੇ ਨਿਆਣਿਆਂ ਉੱਤੇ ਸਵਰਗ ਦੇ ਰਾਜ ਪ੍ਰਗਟ ਕਰਨ ਲਈ ਕਰਦਾ ਹੈ[11:25]
# ਯਿਸੂ ਨੇ ਕਿਹਾ ਕੌਣ ਪਿਤਾ ਨੂੰ ਜਾਣਦਾ ਹੈ ?
ਯਿਸੂ ਨੇ ਕਿਹਾ ਉਹ ਪਿਤਾ ਨੂੰ ਜਾਣਦਾ ਅਤੇ ਜਿਸ ਉੱਤੇ ਪ੍ਰਗਟ ਕਰਨਾ ਚਾਹੇ ਕਰਦਾ ਹੈ [11:27]