# ਯਿਸੂ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ , ਕਿੰਨਾਂ ਤੋਂ ਸਵਰਗ ਦਾ ਰਾਜ ਛੁਪਾਇਆ ਗਿਆ ਹੈ ? ਯਿਸੂ ਪਰਮੇਸ਼ੁਰ ਦੀ ਵਡਿਆਈ, ਬੁਧਵਾਨਾਂ ਅਤੇ ਗਿਆਨੀਆਂ ਤੋਂ ਸਵਰਗ ਦਾ ਰਾਜ ਛੁਪਾਇਆ ਲਈ ਕਰਦਾ ਹੈ [11:25] ਯਿਸੂ ਪਰਮੇਸ਼ੁਰ ਦੀ ਵਡਿਆਈ ਕਿੰਨਾਂ ਉੱਤੇ ਸਵਰਗ ਦੇ ਰਾਜ ਪ੍ਰਗਟ ਕਰਨ ਲਈ ਕਰਦਾ ਹੈ ਯਿਸੂ ਪਰਮੇਸ਼ੁਰ ਦੀ ਵਡਿਆਈ ਮੂਰਖਾਂ ਅਤੇ ਨਿਆਣਿਆਂ ਉੱਤੇ ਸਵਰਗ ਦੇ ਰਾਜ ਪ੍ਰਗਟ ਕਰਨ ਲਈ ਕਰਦਾ ਹੈ[11:25] # ਯਿਸੂ ਨੇ ਕਿਹਾ ਕੌਣ ਪਿਤਾ ਨੂੰ ਜਾਣਦਾ ਹੈ ? ਯਿਸੂ ਨੇ ਕਿਹਾ ਉਹ ਪਿਤਾ ਨੂੰ ਜਾਣਦਾ ਅਤੇ ਜਿਸ ਉੱਤੇ ਪ੍ਰਗਟ ਕਰਨਾ ਚਾਹੇ ਕਰਦਾ ਹੈ [11:27]