pa_tq/LUK/24/01.md

8 lines
434 B
Markdown

# ਔਰਤਾਂ ਯਿਸੂ ਦੀ ਕਬਰ ਤੇ ਕਿਸ ਦਿਨ ਆਈਆਂ ?
ਉਹ ਹਫ਼ਤੇ ਦੇ ਪਹਿਲੇ ਦਿਨ ਕਬਰ ਤੇ ਆਈਆਂ [24:1]
# ਔਰਤਾਂ ਨੇ ਕਬਰ ਤੇ ਕੀ ਦੇਖਿਆ ?
ਉਹਨਾਂ ਨੇ ਦੇਖਿਆ ਕਿ ਪੱਥਰ ਰੁੜਿਆ ਹੋਇਆ ਹੈ ਅਤੇ ਯਿਸੂ ਦਾ ਸਰੀਰ ਉੱਥੇ ਨਹੀਂ ਸੀ [24:2-3]