pa_tq/LUK/24/01.md

434 B

ਔਰਤਾਂ ਯਿਸੂ ਦੀ ਕਬਰ ਤੇ ਕਿਸ ਦਿਨ ਆਈਆਂ ?

ਉਹ ਹਫ਼ਤੇ ਦੇ ਪਹਿਲੇ ਦਿਨ ਕਬਰ ਤੇ ਆਈਆਂ [24:1]

ਔਰਤਾਂ ਨੇ ਕਬਰ ਤੇ ਕੀ ਦੇਖਿਆ ?

ਉਹਨਾਂ ਨੇ ਦੇਖਿਆ ਕਿ ਪੱਥਰ ਰੁੜਿਆ ਹੋਇਆ ਹੈ ਅਤੇ ਯਿਸੂ ਦਾ ਸਰੀਰ ਉੱਥੇ ਨਹੀਂ ਸੀ [24:2-3]