pa_tq/LUK/23/54.md

470 B

ਜਦੋਂ ਯਿਸੂ ਨੂੰ ਦਫਨਾਇਆ ਗਿਆ ਕਿਹੜਾ ਦਿਨ ਸ਼ੁਰੂ ਹੋਣ ਵਾਲਾ ਸੀ ?

ਸਬਤ ਦਾ ਦਿਨ ਸ਼ੁਰੂ ਹੋਣ ਵਾਲਾ ਸੀ [23:54]

ਔਰਤਾਂ ਜੋ ਯਿਸੂ ਦੇ ਨਾਲ ਸੀ, ਸਬਤ ਦੇ ਦਿਨ ਕੀ ਕਰ ਰਹੀਆਂ ਸੀ ?

ਉਹ ਪਰਮੇਸ਼ੁਰ ਦੇ ਹੁਕਮ ਅਨੁਸਾਰ ਆਰਾਮ ਕਰ ਰਹੀਆਂ ਸੀ [23:56]