# ਜਦੋਂ ਯਿਸੂ ਨੂੰ ਦਫਨਾਇਆ ਗਿਆ ਕਿਹੜਾ ਦਿਨ ਸ਼ੁਰੂ ਹੋਣ ਵਾਲਾ ਸੀ ? ਸਬਤ ਦਾ ਦਿਨ ਸ਼ੁਰੂ ਹੋਣ ਵਾਲਾ ਸੀ [23:54] # ਔਰਤਾਂ ਜੋ ਯਿਸੂ ਦੇ ਨਾਲ ਸੀ, ਸਬਤ ਦੇ ਦਿਨ ਕੀ ਕਰ ਰਹੀਆਂ ਸੀ ? ਉਹ ਪਰਮੇਸ਼ੁਰ ਦੇ ਹੁਕਮ ਅਨੁਸਾਰ ਆਰਾਮ ਕਰ ਰਹੀਆਂ ਸੀ [23:56]