pa_tq/LUK/23/33.md

5 lines
408 B
Markdown

# ਸਲੀਬ ਦੇ ਉੱਤੇ ਯਿਸੂ ਨੇ ਉਹਨਾਂ ਦੇ ਲਈ ਕੀ ਪ੍ਰਾਰਥਨਾ ਕੀਤੀ ਜਿਹਨਾਂ ਨੇ ਉਸ ਨੂੰ ਸਲੀਬ ਦਿੱਤੀ ਸੀ ?
ਉਸ ਨੇ ਪ੍ਰਾਰਥਨਾ ਕੀਤੀ, ਪਿਤਾ, ਇਹਨਾਂ ਨੂੰ ਮਾਫ਼ ਕਰ, ਇਹ ਨਹੀਂ ਜਾਣਦੇ ਇਹ ਕੀ ਕਰ ਰਹੇ ਹਨ [23:34]