# ਸਲੀਬ ਦੇ ਉੱਤੇ ਯਿਸੂ ਨੇ ਉਹਨਾਂ ਦੇ ਲਈ ਕੀ ਪ੍ਰਾਰਥਨਾ ਕੀਤੀ ਜਿਹਨਾਂ ਨੇ ਉਸ ਨੂੰ ਸਲੀਬ ਦਿੱਤੀ ਸੀ ? ਉਸ ਨੇ ਪ੍ਰਾਰਥਨਾ ਕੀਤੀ, ਪਿਤਾ, ਇਹਨਾਂ ਨੂੰ ਮਾਫ਼ ਕਰ, ਇਹ ਨਹੀਂ ਜਾਣਦੇ ਇਹ ਕੀ ਕਰ ਰਹੇ ਹਨ [23:34]