pa_tq/LUK/23/20.md

8 lines
594 B
Markdown

# ਭੀੜ ਕੀ ਰੌਲਾਂ ਪਾ ਰਹੀ ਸੀ ਕਿ ਯਿਸੂ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ ?
ਉਹ ਰੌਲਾਂ ਪਾ ਰਹੀ ਸੀ, ਇਸਨੂੰ ਸਲੀਬ ਦਿਉ, ਇਸਨੂੰ ਸਲੀਬ ਦਿਉ [23:31]
# ਤੀਜੀ ਵਾਰ, ਪਿਲਾਤੁਸ ਨੇ ਭੀੜ ਨੂੰ ਯਿਸੂ ਬਾਰੇ ਕੀ ਆਖਿਆ ?
ਪਿਲਾਤੁਸ ਨੇ ਆਖਿਆ, ਮੈ ਇਸ ਨੂੰ ਮੌਤ ਦੀ ਸਜ਼ਾ ਦੇਣ ਵਾਲਾ ਕੋਈ ਕਸੂਰ ਨਹੀਂ ਪਾਉਂਦਾ [23:22]