pa_tq/LUK/23/20.md

594 B

ਭੀੜ ਕੀ ਰੌਲਾਂ ਪਾ ਰਹੀ ਸੀ ਕਿ ਯਿਸੂ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ ?

ਉਹ ਰੌਲਾਂ ਪਾ ਰਹੀ ਸੀ, ਇਸਨੂੰ ਸਲੀਬ ਦਿਉ, ਇਸਨੂੰ ਸਲੀਬ ਦਿਉ [23:31]

ਤੀਜੀ ਵਾਰ, ਪਿਲਾਤੁਸ ਨੇ ਭੀੜ ਨੂੰ ਯਿਸੂ ਬਾਰੇ ਕੀ ਆਖਿਆ ?

ਪਿਲਾਤੁਸ ਨੇ ਆਖਿਆ, ਮੈ ਇਸ ਨੂੰ ਮੌਤ ਦੀ ਸਜ਼ਾ ਦੇਣ ਵਾਲਾ ਕੋਈ ਕਸੂਰ ਨਹੀਂ ਪਾਉਂਦਾ [23:22]