pa_tq/LUK/23/03.md

289 B

ਯਿਸੂ ਨੂੰ ਪ੍ਰਸ਼ਨ ਕਰਨ ਤੋਂ ਬਾਅਦ ਪਿਲਾਤੁਸ ਨੇ ਉਸ ਦੇ ਬਾਰੇ ਕੀ ਕਿਹਾ ?

ਉਸ ਨੇ ਆਖਿਆ, ਮੇਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਪਾਉਂਦਾ [23:4]