# ਯਿਸੂ ਨੂੰ ਪ੍ਰਸ਼ਨ ਕਰਨ ਤੋਂ ਬਾਅਦ ਪਿਲਾਤੁਸ ਨੇ ਉਸ ਦੇ ਬਾਰੇ ਕੀ ਕਿਹਾ ? ਉਸ ਨੇ ਆਖਿਆ, ਮੇਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਪਾਉਂਦਾ [23:4]