pa_tq/LUK/23/01.md

467 B

ਪਿਲਾਤੁਸ ਦੇ ਸਾਹਮਣੇ ਯਹੂਦੀ ਅਧਿਕਾਰੀਆਂ ਨੇ ਯਿਸੂ ਉੱਤੇ ਕੀ ਦੋਸ਼ ਲਗਾਏ ?

ਉਹਨਾਂ ਨੇ ਆਖਿਆ ਕਿ ਯਿਸੂ ਲੋਕਾਂ ਨੂੰ ਭਰਮਾਉਂਦਾ ਹੈ,ਕੇਸਰ ਨੂੰ ਮਾਮਲਾ ਦੇਣ ਤੋਂ ਮਨ੍ਹਾ ਕਰਦਾ ਹੈ ਅਤੇ ਆਖਦਾ ਹੈ ਕਿ ਉਹ ਮਸੀਹ, ਇੱਕ ਰਾਜਾ ਹੈ [23:2]