pa_tq/LUK/23/01.md

5 lines
467 B
Markdown
Raw Permalink Normal View History

2017-08-29 21:30:11 +00:00
# ਪਿਲਾਤੁਸ ਦੇ ਸਾਹਮਣੇ ਯਹੂਦੀ ਅਧਿਕਾਰੀਆਂ ਨੇ ਯਿਸੂ ਉੱਤੇ ਕੀ ਦੋਸ਼ ਲਗਾਏ ?
ਉਹਨਾਂ ਨੇ ਆਖਿਆ ਕਿ ਯਿਸੂ ਲੋਕਾਂ ਨੂੰ ਭਰਮਾਉਂਦਾ ਹੈ,ਕੇਸਰ ਨੂੰ ਮਾਮਲਾ ਦੇਣ ਤੋਂ ਮਨ੍ਹਾ ਕਰਦਾ ਹੈ ਅਤੇ ਆਖਦਾ ਹੈ ਕਿ ਉਹ ਮਸੀਹ, ਇੱਕ ਰਾਜਾ ਹੈ [23:2]