pa_tq/LUK/22/19.md

711 B

ਯਿਸੂ ਨੇ ਕੀ ਆਖਿਆ ਜਦੋਂ ਉਹ ਨੇ ਰੋਟੀ ਨੂੰ ਤੋੜਿਆ ਅਤੇ ਆਪਣੇ ਚੇਲਿਆਂ ਨੂੰ ਦਿੱਤੀ ?

ਉਸ ਨੇ ਆਖਿਆ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਦਿੱਤਾ ਗਿਆ ਮੇਰੀ ਯਾਦ ਲਈ ਇਹ ਕਰਿਆ ਕਰੋ [22:19]

ਯਿਸੂ ਨੇ ਕੀ ਆਖਿਆ, ਜਦੋਂ ਉਸ ਨੇ ਪਿਆਲਾ ਚੇਲਿਆਂ ਨੂੰ ਦਿੱਤਾ ?

ਉਸ ਨੇ ਆਖਿਆ, ਇਹ ਪਿਆਲਾ ਮੇਰੇ ਲਹੂ ਵਿੱਚ ਨਵਾ ਵਾਇਦਾ ਹੈ, ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ [22:20]