pa_tq/LUK/22/19.md

8 lines
711 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਕੀ ਆਖਿਆ ਜਦੋਂ ਉਹ ਨੇ ਰੋਟੀ ਨੂੰ ਤੋੜਿਆ ਅਤੇ ਆਪਣੇ ਚੇਲਿਆਂ ਨੂੰ ਦਿੱਤੀ ?
ਉਸ ਨੇ ਆਖਿਆ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਦਿੱਤਾ ਗਿਆ ਮੇਰੀ ਯਾਦ ਲਈ ਇਹ ਕਰਿਆ ਕਰੋ [22:19]
# ਯਿਸੂ ਨੇ ਕੀ ਆਖਿਆ, ਜਦੋਂ ਉਸ ਨੇ ਪਿਆਲਾ ਚੇਲਿਆਂ ਨੂੰ ਦਿੱਤਾ ?
ਉਸ ਨੇ ਆਖਿਆ, ਇਹ ਪਿਆਲਾ ਮੇਰੇ ਲਹੂ ਵਿੱਚ ਨਵਾ ਵਾਇਦਾ ਹੈ, ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ [22:20]