pa_tq/LUK/18/22.md

699 B

ਯਿਸੂ ਨੇ ਅਧਿਕਾਰੀ (ਜੋ ਬਚਪਣ ਤੋਂ ਹੀ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦਾ ਸੀ ) ਨੂੰ ਕਿਹੜੀ ਇੱਕ ਗੱਲ ਕਰਨ ਦੇ ਲਈ ਕਿਹਾ ?

ਯਿਸੂ ਨੇ ਉਸਨੂੰ ਉਸਦਾ ਸਾਰਾ ਕੁਝ ਵੇਚਣ ਅਤੇ ਗਰੀਬਾਂ ਵਿੱਚ ਵੰਡਣ ਲਈ ਕਿਹਾ [18:22]

ਉਸ ਅਧਿਕਾਰੀ ਨੇ ਯਿਸੂ ਦੀ ਗੱਲ ਦਾ ਕੀ ਜਵਾਬ ਦਿੱਤਾ ਅਤੇ ਕਿਉਂ ?

ਉਹ ਬਹੁਤ ਹੀ ਉਦਾਸ ਹੋ ਗਿਆ, ਕਿਉਂ ਜੋ ਉਹ ਬਹੁਤ ਹੀ ਧਨੀ ਸੀ [18:23]