pa_tq/LUK/18/22.md

8 lines
699 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਅਧਿਕਾਰੀ (ਜੋ ਬਚਪਣ ਤੋਂ ਹੀ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦਾ ਸੀ ) ਨੂੰ ਕਿਹੜੀ ਇੱਕ ਗੱਲ ਕਰਨ ਦੇ ਲਈ ਕਿਹਾ ?
ਯਿਸੂ ਨੇ ਉਸਨੂੰ ਉਸਦਾ ਸਾਰਾ ਕੁਝ ਵੇਚਣ ਅਤੇ ਗਰੀਬਾਂ ਵਿੱਚ ਵੰਡਣ ਲਈ ਕਿਹਾ [18:22]
# ਉਸ ਅਧਿਕਾਰੀ ਨੇ ਯਿਸੂ ਦੀ ਗੱਲ ਦਾ ਕੀ ਜਵਾਬ ਦਿੱਤਾ ਅਤੇ ਕਿਉਂ ?
ਉਹ ਬਹੁਤ ਹੀ ਉਦਾਸ ਹੋ ਗਿਆ, ਕਿਉਂ ਜੋ ਉਹ ਬਹੁਤ ਹੀ ਧਨੀ ਸੀ [18:23]