pa_tq/LUK/16/29.md

717 B

ਅਬਰਾਹਾਮ ਨੇ ਅਮੀਰ ਆਦਮੀ ਨੂੰ ਕੀ ਉੱਤਰ ਦਿੱਤਾ ?

ਉਸ ਨੇ ਆਖਿਆ, ਉਹਨਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹਨਾਂ ਨੂੰ ਉਹਨਾਂ ਤੋਂ ਸੁਣਨ ਦੇ [16:29]

ਅਬਰਾਹਾਮ ਨੇ ਆਖਿਆ ਕਿ ਜੇ ਉਹ ਮੂਸਾ ਅਤੇ ਨਬੀਆਂ ਨੂੰ ਨਹੀਂ ਸੁਣਦੇ, ਤਾਂ ਉਹਨਾਂ ਨੂੰ ਕੌਣ ਮਨਾਂ ਸਕਦਾ ਹੈ ?

ਉਹ ਵਿਸ਼ਵਾਸ ਨਹੀਂ ਕਰਨਗੇ ਚਾਹੇ ਕੋਈ ਮੁਰਦਿਆਂ ਵਿਚੋਂ ਜਿਉਂਦਾ ਹੋ ਕੇ ਉਹਨਾਂ ਕੋਲ ਜਾਵੇ [16:31]