8 lines
717 B
Markdown
8 lines
717 B
Markdown
|
# ਅਬਰਾਹਾਮ ਨੇ ਅਮੀਰ ਆਦਮੀ ਨੂੰ ਕੀ ਉੱਤਰ ਦਿੱਤਾ ?
|
||
|
|
||
|
ਉਸ ਨੇ ਆਖਿਆ, ਉਹਨਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹਨਾਂ ਨੂੰ ਉਹਨਾਂ ਤੋਂ ਸੁਣਨ ਦੇ [16:29]
|
||
|
# ਅਬਰਾਹਾਮ ਨੇ ਆਖਿਆ ਕਿ ਜੇ ਉਹ ਮੂਸਾ ਅਤੇ ਨਬੀਆਂ ਨੂੰ ਨਹੀਂ ਸੁਣਦੇ, ਤਾਂ ਉਹਨਾਂ ਨੂੰ ਕੌਣ ਮਨਾਂ ਸਕਦਾ ਹੈ ?
|
||
|
|
||
|
ਉਹ ਵਿਸ਼ਵਾਸ ਨਹੀਂ ਕਰਨਗੇ ਚਾਹੇ ਕੋਈ ਮੁਰਦਿਆਂ ਵਿਚੋਂ ਜਿਉਂਦਾ ਹੋ ਕੇ ਉਹਨਾਂ ਕੋਲ ਜਾਵੇ [16:31]
|
||
|
|