# ਯਿਸੂ ਦੇ ਅਨੁਸਾਰ ਯੂਹੰਨਾ ਬਪਤਿਸਮਾ ਦੇ ਵਾਲੇ ਦੇ ਆਉਣ ਤੱਕ ਕੀ ਪ੍ਰਭਾਵ ਵਿੱਚ ਸੀ ?
ਬਿਵਸਥਾ ਅਤੇ ਨਬੀ ਪ੍ਰਭਾਵ ਵਿੱਚ ਸੀ [16:16]
# ਯਿਸੂ ਦੇ ਅਨੁਸਾਰ ਹੁਣ ਕੀ ਪਰਚਾਰ ਕੀਤਾ ਜਾਵੇਗਾ ?
ਹੁਣ ਤੋਂ ਪਰਮੇਸ਼ੁਰ ਦੇ ਰਾਜ ਦਾ ਸੁਭ ਸਮਾਚਾਰ ਪਰਚਾਰ ਕੀਤਾ ਜਾਵੇਗਾ [16:16]