pa_tq/LUK/16/16.md

528 B

ਯਿਸੂ ਦੇ ਅਨੁਸਾਰ ਯੂਹੰਨਾ ਬਪਤਿਸਮਾ ਦੇ ਵਾਲੇ ਦੇ ਆਉਣ ਤੱਕ ਕੀ ਪ੍ਰਭਾਵ ਵਿੱਚ ਸੀ ?

ਬਿਵਸਥਾ ਅਤੇ ਨਬੀ ਪ੍ਰਭਾਵ ਵਿੱਚ ਸੀ [16:16]

ਯਿਸੂ ਦੇ ਅਨੁਸਾਰ ਹੁਣ ਕੀ ਪਰਚਾਰ ਕੀਤਾ ਜਾਵੇਗਾ ?

ਹੁਣ ਤੋਂ ਪਰਮੇਸ਼ੁਰ ਦੇ ਰਾਜ ਦਾ ਸੁਭ ਸਮਾਚਾਰ ਪਰਚਾਰ ਕੀਤਾ ਜਾਵੇਗਾ [16:16]