pa_tq/LUK/16/08.md

684 B

ਅਮੀਰ ਆਦਮੀ ਨੇ ਆਪਣੇ ਭੰਡਾਰੀ ਦੇ ਇਸ ਕੰਮ ਤੇ ਕੀ ਪ੍ਰਤੀਕਿਰਿਆ ਕੀਤੀ ?

ਉਸ ਨੇ ਭੰਡਾਰੀ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਹੁਸ਼ਿਆਰੀ ਦੇ ਨਾਲ ਕੰਮ ਲਿਆ [16:8]

ਯਿਸੂ ਨੇ ਹੋਰਨਾਂ ਨੂੰ ਇਸ ਕਹਾਣੀ ਦੇ ਅਧਾਰਿਤ ਕੀ ਦੱਸਿਆ ?

ਉਸ ਨੇ ਆਖਿਆ, ਆਪਣੇ ਮਾੜੇ ਧਨ ਨਾਲ ਦੋਸਤ ਬਣਾਓ ਤਾਂ ਜੋ ਉਹ ਚਲਿਆ ਜਾਵੇ, ਉਹ ਸਦਾ ਕਾਲ ਦੇ ਰਹਿਣ ਲਈ ਸਵਾਗਤ ਕਰਨ [16:9]