pa_tq/LUK/16/08.md

8 lines
684 B
Markdown
Raw Permalink Normal View History

2017-08-29 21:30:11 +00:00
# ਅਮੀਰ ਆਦਮੀ ਨੇ ਆਪਣੇ ਭੰਡਾਰੀ ਦੇ ਇਸ ਕੰਮ ਤੇ ਕੀ ਪ੍ਰਤੀਕਿਰਿਆ ਕੀਤੀ ?
ਉਸ ਨੇ ਭੰਡਾਰੀ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਹੁਸ਼ਿਆਰੀ ਦੇ ਨਾਲ ਕੰਮ ਲਿਆ [16:8]
# ਯਿਸੂ ਨੇ ਹੋਰਨਾਂ ਨੂੰ ਇਸ ਕਹਾਣੀ ਦੇ ਅਧਾਰਿਤ ਕੀ ਦੱਸਿਆ ?
ਉਸ ਨੇ ਆਖਿਆ, ਆਪਣੇ ਮਾੜੇ ਧਨ ਨਾਲ ਦੋਸਤ ਬਣਾਓ ਤਾਂ ਜੋ ਉਹ ਚਲਿਆ ਜਾਵੇ, ਉਹ ਸਦਾ ਕਾਲ ਦੇ ਰਹਿਣ ਲਈ ਸਵਾਗਤ ਕਰਨ [16:9]