pa_tq/LUK/14/04.md

727 B

ਯਹੂਦੀ ਕਾਨੂੰਨ ਸਿਖਾਉਣ ਵਾਲੇ ਅਤੇ ਫ਼ਰੀਸੀਆਂ ਨੇ ਕੀ ਉੱਤਰ ਦਿੱਤਾ ?

ਉਹ ਚੁੱਪ ਹੀ ਰਹੇ [14:4]

ਆਦਮੀ ਨੂੰ ਚੰਗਾ ਕਰਨ ਤੋਂ ਬਾਅਦ, ਯਿਸੂ ਨੇ ਕਿਵੇਂ ਦਿਖਾਇਆ ਕਿ ਯਹੂਦੀ ਕਾਨੂੰਨ ਸਿਖਾਉਣ ਵਾਲੇ ਅਤੇ ਫ਼ਰੀਸੀ ਪਾਖੰਡੀ ਹਨ ?

ਯਿਸੂ ਨੇ ਉਹਨਾਂ ਨੂੰ ਯਾਦ ਦਿਲਾਇਆ ਕਿ ਉਹ ਸਬਤ ਦੇ ਦਿਨ ਆਪਣੇ ਪੁੱਤਰ ਜਾ ਬਲਦ ਜੋ ਖੂਹ ਵਿੱਚ ਡਿੱਗ ਜਾਂਦਾ ਹੈ ਸਹਾਇਤਾ ਕਰਦੇ ਹਨ [14:11]