pa_tq/LUK/14/04.md

8 lines
727 B
Markdown
Raw Permalink Normal View History

2017-08-29 21:30:11 +00:00
# ਯਹੂਦੀ ਕਾਨੂੰਨ ਸਿਖਾਉਣ ਵਾਲੇ ਅਤੇ ਫ਼ਰੀਸੀਆਂ ਨੇ ਕੀ ਉੱਤਰ ਦਿੱਤਾ ?
ਉਹ ਚੁੱਪ ਹੀ ਰਹੇ [14:4]
# ਆਦਮੀ ਨੂੰ ਚੰਗਾ ਕਰਨ ਤੋਂ ਬਾਅਦ, ਯਿਸੂ ਨੇ ਕਿਵੇਂ ਦਿਖਾਇਆ ਕਿ ਯਹੂਦੀ ਕਾਨੂੰਨ ਸਿਖਾਉਣ ਵਾਲੇ ਅਤੇ ਫ਼ਰੀਸੀ ਪਾਖੰਡੀ ਹਨ ?
ਯਿਸੂ ਨੇ ਉਹਨਾਂ ਨੂੰ ਯਾਦ ਦਿਲਾਇਆ ਕਿ ਉਹ ਸਬਤ ਦੇ ਦਿਨ ਆਪਣੇ ਪੁੱਤਰ ਜਾ ਬਲਦ ਜੋ ਖੂਹ ਵਿੱਚ ਡਿੱਗ ਜਾਂਦਾ ਹੈ ਸਹਾਇਤਾ ਕਰਦੇ ਹਨ [14:11]