pa_tq/LUK/09/07.md

544 B

ਹੇਰੋਦੇਸ ਨੇ ਕੁਝ ਲੋਕਾਂ ਦੇ ਦੁਆਰਾ ਯਿਸੂ ਕੌਣ ਹੈ ਦੀਆਂ ਤਿੰਨ ਸੁਭਾਵਨਾਵਾਂ ਸੁਣੀਆਂ, ਉਹ ਕੀ ਸਨ ?

ਕੁਝ ਨੇ ਆਖਿਆ ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ ਜੋ ਜਿਉਂਦਾ ਹੋਇਆ ਹੈ, ਕੁਝ ਨੇ ਆਖਿਆ ਏਲੀਯਾਹ ਆਇਆ ਹੈ ਅਤੇ ਕੁਝ ਨੇ ਆਖਿਆ ਇੱਕ ਵੱਡਾ ਨਬੀ ਉੱਠਿਆ ਹੈ [9:7-8]