pa_tq/LUK/09/07.md

5 lines
544 B
Markdown
Raw Permalink Normal View History

2017-08-29 21:30:11 +00:00
# ਹੇਰੋਦੇਸ ਨੇ ਕੁਝ ਲੋਕਾਂ ਦੇ ਦੁਆਰਾ ਯਿਸੂ ਕੌਣ ਹੈ ਦੀਆਂ ਤਿੰਨ ਸੁਭਾਵਨਾਵਾਂ ਸੁਣੀਆਂ, ਉਹ ਕੀ ਸਨ ?
ਕੁਝ ਨੇ ਆਖਿਆ ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ ਜੋ ਜਿਉਂਦਾ ਹੋਇਆ ਹੈ, ਕੁਝ ਨੇ ਆਖਿਆ ਏਲੀਯਾਹ ਆਇਆ ਹੈ ਅਤੇ ਕੁਝ ਨੇ ਆਖਿਆ ਇੱਕ ਵੱਡਾ ਨਬੀ ਉੱਠਿਆ ਹੈ [9:7-8]