pa_tq/LUK/08/24.md

5 lines
366 B
Markdown

# ਚੇਲਿਆਂ ਨੇ ਕੀ ਆਖਿਆ ਜਦੋਂ ਯਿਸੂ ਨੇ ਹਨੇਰੀ ਅਤੇ ਪਾਣੀ ਨੂੰ ਸ਼ਾਂਤ ਕੀਤਾ ?
ਉਹਨਾਂ ਨੇ ਆਖਿਆ, ਇਹ ਕੌਣ ਹੈ ਜੋ ਹਨੇਰੀ ਅਤੇ ਪਾਣੀ ਨੂੰ ਹੁਕਮ ਦਿੰਦਾ ਹੈ, ਉਹ ਇਸ ਦੀ ਮੰਨਦੇ ਹਨ [8:25]