pa_tq/LUK/08/24.md

366 B

ਚੇਲਿਆਂ ਨੇ ਕੀ ਆਖਿਆ ਜਦੋਂ ਯਿਸੂ ਨੇ ਹਨੇਰੀ ਅਤੇ ਪਾਣੀ ਨੂੰ ਸ਼ਾਂਤ ਕੀਤਾ ?

ਉਹਨਾਂ ਨੇ ਆਖਿਆ, ਇਹ ਕੌਣ ਹੈ ਜੋ ਹਨੇਰੀ ਅਤੇ ਪਾਣੀ ਨੂੰ ਹੁਕਮ ਦਿੰਦਾ ਹੈ, ਉਹ ਇਸ ਦੀ ਮੰਨਦੇ ਹਨ [8:25]