10 lines
1.0 KiB
Markdown
10 lines
1.0 KiB
Markdown
# ਯਿਸੂ ਦੇ ਦ੍ਰਿਸ਼ਟਾਤ ਵਿੱਚ ਬੀਜ਼ ਕੀ ਹੈ ਜੋ ਬੀਜ਼ਿਆ ਗਿਆ ?
|
|
|
|
ਬੀਜ਼ ਪਰਮੇਸ਼ੁਰ ਦਾ ਵਚਨ ਹੈ [8:11]
|
|
# ਉਹ ਕਿਹੜੇ ਬੀਜ਼ ਹਨ ਜੋ ਰਸਤੇ ਦੇ ਕਿਨਾਰੇ ਡਿੱਗੇ ਅਤੇ ਉਹਨਾਂ ਦੇ ਨਾਲ ਕੀ ਹੋਇਆ ?
|
|
ਉ.ਇਹ ਉਹ ਲੋਕ ਹਨ ਜਿਹਨਾਂ ਨੇ ਵਚਨ ਨੂੰ ਸੁਣਿਆ, ਪਰ ਸ਼ੈਤਾਨ ਨੇ ਆ ਕੇ ਖੋਹ ਲਿਆ ਤਾ ਜੋ ਉਹ ਵਿਸ਼ਵਾਸ ਨਾ ਕਰ ਕੇ ਬਚਾਏ ਨਾ ਜਾਣ [8:12]
|
|
# ਉਹ ਕਿਹੜੇ ਬੀਜ਼ ਕਿਹੜੇ ਹਨ ਜੋ ਪਥਰੀਲੀ ਜਮੀਨ ਤੇ ਡਿੱਗੇ ਅਤੇ ਉਹਨਾਂ ਦੇ ਨਾਲ ਕੀ ਹੋਇਆ ?
|
|
|
|
ਇਹ ਉਹ ਲੋਕ ਹਨ ਜੋ ਵਚਨ ਨੂੰ ਅਨੰਦ ਨਾਲ ਮੰਨਦੇ ਹਨ ਪਰ ਜਦੋਂ ਪ੍ਰੀਖਿਆ ਆਉਂਦੀ ਹੈ ਤਾਂ ਵਿਸ਼ਵਾਸ ਗਵਾ ਦਿੰਦੇ ਹਨ [8:13]
|
|
|