# ਯਿਸੂ ਦੇ ਦ੍ਰਿਸ਼ਟਾਤ ਵਿੱਚ ਬੀਜ਼ ਕੀ ਹੈ ਜੋ ਬੀਜ਼ਿਆ ਗਿਆ ? ਬੀਜ਼ ਪਰਮੇਸ਼ੁਰ ਦਾ ਵਚਨ ਹੈ [8:11] # ਉਹ ਕਿਹੜੇ ਬੀਜ਼ ਹਨ ਜੋ ਰਸਤੇ ਦੇ ਕਿਨਾਰੇ ਡਿੱਗੇ ਅਤੇ ਉਹਨਾਂ ਦੇ ਨਾਲ ਕੀ ਹੋਇਆ ? ਉ.ਇਹ ਉਹ ਲੋਕ ਹਨ ਜਿਹਨਾਂ ਨੇ ਵਚਨ ਨੂੰ ਸੁਣਿਆ, ਪਰ ਸ਼ੈਤਾਨ ਨੇ ਆ ਕੇ ਖੋਹ ਲਿਆ ਤਾ ਜੋ ਉਹ ਵਿਸ਼ਵਾਸ ਨਾ ਕਰ ਕੇ ਬਚਾਏ ਨਾ ਜਾਣ [8:12] # ਉਹ ਕਿਹੜੇ ਬੀਜ਼ ਕਿਹੜੇ ਹਨ ਜੋ ਪਥਰੀਲੀ ਜਮੀਨ ਤੇ ਡਿੱਗੇ ਅਤੇ ਉਹਨਾਂ ਦੇ ਨਾਲ ਕੀ ਹੋਇਆ ? ਇਹ ਉਹ ਲੋਕ ਹਨ ਜੋ ਵਚਨ ਨੂੰ ਅਨੰਦ ਨਾਲ ਮੰਨਦੇ ਹਨ ਪਰ ਜਦੋਂ ਪ੍ਰੀਖਿਆ ਆਉਂਦੀ ਹੈ ਤਾਂ ਵਿਸ਼ਵਾਸ ਗਵਾ ਦਿੰਦੇ ਹਨ [8:13]