pa_tq/LUK/07/06.md

736 B

ਫਿਰ ਸੂਬੇਦਾਰ ਨੇ ਆਪਣੇ ਦੋਸਤ ਨੂੰ ਯਿਸੂ ਕੋਲ ਇਹ ਬੋਲਣ ਲਈ ਕਿਉਂ ਭੇਜਿਆ ਕਿ ਉਹ ਨੂੰ ਘਰ ਆਉਣ ਦੀ ਜਰੂਰਤ ਨਹੀਂ ਹੈ ?

ਸੂਬੇਦਾਰ ਨੇ ਆਖਿਆ ਉਹ ਜੋਗ ਨਹੀਂ ਹੈ ਯਿਸੂ ਉਹ ਦੇ ਘਰ ਵਿੱਚ ਆਵੇ [7:6]

ਫਿਰ ਸੂਬੇਦਾਰ ਕਿਵੇਂ ਚਾਹੁੰਦਾ ਸੀ ਕਿ ਯਿਸੂ ਉਹ ਦੇ ਸੇਵਕ ਨੂੰ ਚੰਗਾ ਕਰੇ ?

ਫਿਰ ਸੂਬੇਦਾਰ ਚਾਹੁੰਦਾ ਸੀ ਕਿ ਯਿਸੂ ਸੇਵਕ ਨੂੰ ਇੱਕ ਸ਼ਬਦ ਆਖ ਕੇ ਹੀ ਚੰਗਾ ਕਰ ਦੇਵੇ [7:7]