pa_tq/LUK/07/06.md

8 lines
736 B
Markdown
Raw Permalink Normal View History

2017-08-29 21:30:11 +00:00
# ਫਿਰ ਸੂਬੇਦਾਰ ਨੇ ਆਪਣੇ ਦੋਸਤ ਨੂੰ ਯਿਸੂ ਕੋਲ ਇਹ ਬੋਲਣ ਲਈ ਕਿਉਂ ਭੇਜਿਆ ਕਿ ਉਹ ਨੂੰ ਘਰ ਆਉਣ ਦੀ ਜਰੂਰਤ ਨਹੀਂ ਹੈ ?
ਸੂਬੇਦਾਰ ਨੇ ਆਖਿਆ ਉਹ ਜੋਗ ਨਹੀਂ ਹੈ ਯਿਸੂ ਉਹ ਦੇ ਘਰ ਵਿੱਚ ਆਵੇ [7:6]
# ਫਿਰ ਸੂਬੇਦਾਰ ਕਿਵੇਂ ਚਾਹੁੰਦਾ ਸੀ ਕਿ ਯਿਸੂ ਉਹ ਦੇ ਸੇਵਕ ਨੂੰ ਚੰਗਾ ਕਰੇ ?
ਫਿਰ ਸੂਬੇਦਾਰ ਚਾਹੁੰਦਾ ਸੀ ਕਿ ਯਿਸੂ ਸੇਵਕ ਨੂੰ ਇੱਕ ਸ਼ਬਦ ਆਖ ਕੇ ਹੀ ਚੰਗਾ ਕਰ ਦੇਵੇ [7:7]