pa_tq/LUK/05/37.md

600 B

ਯਿਸੂ ਦੇ ਦੂਜੇ ਦ੍ਰਿਸ਼ਟਾਤ ਵਿੱਚ, ਕੀ ਹੋਵੇਗਾ ਜੇਕਰ ਨਵੀ ਸ਼ਰਾਬ ਪੁਰਾਣੀ ਮਸ਼ਕਾਂ ਵਿੱਚ ਪਾਈ ਜਾਵੇਗੀ ?

ਪੁਰਾਣੀ ਮਸ਼ਕ ਫਟ ਜਾਵੇਗੀ ਅਤੇ ਨਵੀ ਸ਼ਰਾਬ ਬਹਿ ਜਾਵੇਗੀ [5:37]

ਯਿਸੂ ਨੇ ਕੀ ਆਖਿਆ ਨਵੀ ਸ਼ਰਾਬ ਨੂੰ ਸੰਭਾਲਣ ਲਈ ਕੀ ਕਰਨਾ ਪਵੇਗਾ ?

ਨਵੀ ਸ਼ਰਾਬ ਨੂੰ ਨਵੀਆਂ ਮਸ਼ਕਾਂ ਵਿੱਚ ਪਾਉਣਾ ਪਵੇਗਾ [5:38]