# ਯਿਸੂ ਦੇ ਦੂਜੇ ਦ੍ਰਿਸ਼ਟਾਤ ਵਿੱਚ, ਕੀ ਹੋਵੇਗਾ ਜੇਕਰ ਨਵੀ ਸ਼ਰਾਬ ਪੁਰਾਣੀ ਮਸ਼ਕਾਂ ਵਿੱਚ ਪਾਈ ਜਾਵੇਗੀ ? ਪੁਰਾਣੀ ਮਸ਼ਕ ਫਟ ਜਾਵੇਗੀ ਅਤੇ ਨਵੀ ਸ਼ਰਾਬ ਬਹਿ ਜਾਵੇਗੀ [5:37] # ਯਿਸੂ ਨੇ ਕੀ ਆਖਿਆ ਨਵੀ ਸ਼ਰਾਬ ਨੂੰ ਸੰਭਾਲਣ ਲਈ ਕੀ ਕਰਨਾ ਪਵੇਗਾ ? ਨਵੀ ਸ਼ਰਾਬ ਨੂੰ ਨਵੀਆਂ ਮਸ਼ਕਾਂ ਵਿੱਚ ਪਾਉਣਾ ਪਵੇਗਾ [5:38]