pa_tq/LUK/05/04.md

958 B

ਲੋਕਾਂ ਨੂੰ ਪਰਚਾਰ ਕਰਨ ਦੇ ਲਈ ਸ਼ਮਊਨ ਦੀ ਬੇੜੀ ਇਸਤੇਮਾਲ ਕਰਨ ਤੋਂ ਬਾਅਦ, ਯਿਸੂ ਨੇ ਸ਼ਮਊਨ ਨੂੰ ਬੇੜੀ ਦੇ ਨਾਲ ਕੀ ਕਰਨ ਨੂੰ ਆਖਿਆ ?

ਬੇੜੀ ਨੂੰ ਡੂੰਘੇ ਪਾਣੀ ਵਿੱਚ ਲੈ ਜਾ ਅਤੇ ਆਪਣੇ ਜਾਲਾਂ ਨੂੰ ਮੱਛੀਆਂ ਫੜਨ ਲਈ ਪਾਓ [5:4]

ਜਦ ਕਿ ਪਤਰਸ ਨੇ ਪਿਛਲੀ ਰਾਤ ਕੁਝ ਵੀ ਨਹੀਂ ਫੜਿਆ ਸੀ, ਉਸ ਨੇ ਕੀ ਕੀਤਾ ?

ਉਹ ਨੇ ਆਗਿਆ ਮੰਨੀ ਅਤੇ ਜਾਲ ਪਾਇਆ [5:5]

ਕੀ ਹੋਇਆ ਜਦੋਂ ਉਹਨਾਂ ਨੇ ਜਾਲ ਪਾਇਆ ?

ਉਹਨਾਂ ਨੇ ਇੱਕ ਬਹੁਤ ਵੱਡਾ ਮੱਛੀਆਂ ਦਾ ਝੁੰਡ ਫੜਿਆ ਕਿ ਉਹਨਾਂ ਦੇ ਜਾਲ ਵੀ ਫਟਣ ਲੱਗੇ [5:6]